ਸ਼ੁਕਰ ਦਾਤਿਆ...
ਹੇ ਪਰਮ ਪਿਤਾ ਪ੍ਰਮਾਤਮਾ ਲੱਖ ਵਾਰ ਸ਼ੁਕਰਾਨਾ ਤੁਹਾਡੀ ਮੇਹਰ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ... ਹਰ ਸਾਹ ਤੁਹਾਡਾ ਰਿਣੀ ਹੈ ਜੋ ਤੁਸੀਂ ਆਪਣੀ ਕ੍ਰਿਪਾ ਦ੍ਰਿਸ਼ਟੀ ਦਾ ਪਾਤਰ ਬਣਾਇਆ... ਸਭ ਕਰਾਉਣ ਵਾਲੇ ਤੁਸੀਂ ਆਪ ਹੋ...
ਤੁਹਾਡੀ ਰਹਿਮਤ ਸਦਕਾ 14 ਜਨਵਰੀ ਸੰਗਰਾਦ ਦੇ ਦਿਹਾੜੇ 'ਤੇ ਰਿਲੀਜ਼ ਕਰਨ ਜਾ ਰਹੇ ਹਾਂ #ਮੂਲ_ਮੰਤਰ
ਕ੍ਰਿਪਾ ਕਰਿਓ... ਇਸੇ ਤਰਾਂ ਮੇਹਰ ਭਰਿਆ ਹੱਥ ਸਿਰ 'ਤੇ ਰੱਖਣਾ | #MoolMantar #Mool_Mantar #14thJan #BlackStudios
3,210 likes
Log in to like or comment.